ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਵਜੋਂ ਪਦਮ ਵਿਭੂਸ਼ਣ ਵਾਪਸ ਕੀਤਾ

ਮੈਂ ਇੰਨਾ ਗਰੀਬ ਮਹਿਸੂਸ ਕਰ ਰਿਹਾ ਹਾਂ ਕਿ ਮੇਰੇ ਕੋਲ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਕੁਰਬਾਨ ਕਰਨ ਵਾਸਤੇ ਹੋਰ ਕੁਝ ਨਹੀਂ ਹੈ : ਬਾਦਲ ਮੇਰਾ ਸਭ ਕੁਝ ਕਿਸਾਨਾਂ ਦੀ ਬਦੌਲਤ। ਮੈਂ ਜੋ ਵੀ ਹਾਂ ਉਹਨਾਂ ਕਰਕੇ ਹਾਂ। ਜੇਕਰ ਕਿਸਾਨਾਂ ਦਾ ਅਪਮਾਨ ਹੁੰਦਾ ਹੈ ਤਾਂ ਫਿਰ ਕੋਈ ਵੀ ਸਨਮਾਨ ਰੱਖਣ ਦਾ ਕੋਈ ਤੁੱਕ ਨਹੀਂ ਬਣਦਾ … Continue reading ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਵਜੋਂ ਪਦਮ ਵਿਭੂਸ਼ਣ ਵਾਪਸ ਕੀਤਾ